ਹੋਜ਼ੇ ਸਾਰਾਮਾਗੋ
ਦਿੱਖ
ਇਸ ਲੇਖ ਦੇ ਜਾਣਕਾਰੀ ਡੱਬੇ (infobox) ਵਿੱਚ ਸੁਧਾਰ ਕਰਨ ਦੀ ਲੋੜ ਹੈ। ਪਿਛਲਾ ਅਪਡੇਟ: ਜਾਣਕਾਰੀ ਅੰਗਰੇਜ਼ੀ ਭਾਸ਼ਾ ਵਿੱਚ ਹੈ |
ਜੋਜ਼ੇ ਸਾਰਾਮਾਗੋ | |
|---|---|
| ਜਨਮ | ਹੋਜ਼ੇ ਦੇ ਸੂਸਾ ਸਾਰਾਮਾਗੋ 16 ਨਵੰਬਰ 1922 Azinhaga, Santarém, Portugal |
| ਮੌਤ | 18 ਜੂਨ 2010 (ਉਮਰ 87) Tías, Lanzarote, Spain |
| ਕਿੱਤਾ | ਲੇਖਕ |
| ਰਾਸ਼ਟਰੀਅਤਾ | ਪੁਰਤਗਾਲੀ |
| ਕਾਲ | 1947 – 2010 |
| ਪ੍ਰਮੁੱਖ ਕੰਮ | Blindness Seeing Death with Interruptions The Stone Raft The Elephant's Journey |
| ਪ੍ਰਮੁੱਖ ਅਵਾਰਡ | Camões Prize (1995) ਸਾਹਿਤ ਲਈ ਨੋਬਲ ਇਨਾਮ (1998) |
| ਜੀਵਨ ਸਾਥੀ | Pilar del Rio (1988-2010) Ilda Reis (1944-1970) |
| ਦਸਤਖ਼ਤ | |
| ਵੈੱਬਸਾਈਟ | |
| www | |
ਜੋਜ਼ੇ ਦੇ ਸੂਸਾ ਸਾਰਾਮਾਗੋ, (ਪੁਰਤਗਾਲੀ: [ʒuˈzɛ ðɨ ˈsozɐ sɐɾɐˈmaɣu]; 16 ਨਵੰਬਰ 1922 – 18 ਜੂਨ 2010), ਇੱਕ ਵਿਵਾਦਗ੍ਰਸਤ ਪੁਰਤਗਾਲੀ ਲੇਖਕ ਸੀ ਅਤੇ ਉਸਨੇ 1998 ਦਾ ਸਾਹਿਤ ਲਈ ਨੋਬਲ ਇਨਾਮ ਹਾਸਲ ਕੀਤਾ ਸੀ। ਉਸਦੀਆਂ ਰਚਨਾਵਾਂ ਜਿਨ੍ਹਾਂ ਵਿੱਚੋਂ ਕੁਝ ਨੂੰ ਰੂਪਕ-ਕਥਾ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ, ਇਤਿਹਾਸਕ ਘਟਨਾਵਾਂ ਬਾਰੇ ਮਨੁੱਖੀ ਫੈਕਟਰ ਤੇ ਜ਼ੋਰ ਦਿੰਦੇ ਹੋਏ ਸਬਵਰਸਿਵ ਝਾਕੀਆਂ ਪੇਸ਼ ਕਰਦੀਆਂ ਹਨ। ਹੈਰਲਡ ਬਲੂਮ ਨੇ ਉਸਨੂੰ "ਮਹਾਨਤਮ ਜੀਵਤ ਨਾਵਲਕਾਰ" ਦੇ ਤੌਰ 'ਤੇ ਸਲਾਹਿਆ ਸੀ ਅਤੇ ਉਸ ਨੂੰ "ਪੱਛਮੀ ਕੈਨਨ ਦਾ ਸਥਾਈ ਅੰਗ" ਸਮਝਦਾ ਹੈ।[1]
ਹਵਾਲੇ
[ਸੋਧੋ]- ↑ Bloom, Harold (15 December 2010). "Fond Farewells". TIME. Archived from the original on 17 ਅਗਸਤ 2013. Retrieved 15 December 2010.
{{cite news}}: Unknown parameter|dead-url=ignored (|url-status=suggested) (help) "ਪੁਰਾਲੇਖ ਕੀਤੀ ਕਾਪੀ". Archived from the original on 17 ਅਗਸਤ 2013. Retrieved 3 ਸਤੰਬਰ 2015.