Google Gemini

Your AI assistant from Google

ਮੁਫ਼ਤ · ਐਪ-ਅੰਦਰ ਖ਼ਰੀਦਾਂ

ਸਵੇਰ ਦੇ ਸਫ਼ਰ ਤੋਂ ਲੈ ਕੇ ਦੇਰ ਰਾਤ ਤੱਕ, Google Gemini ਤੁਹਾਡਾ ਨਿੱਜੀ, ਕਿਰਿਆਸ਼ੀਲ ਅਤੇ ਸ਼ਾਨਦਾਰ AI ਅਸਿਸਟੈਂਟ ਹੈ। ਵਰਤੋਂਕਾਰ Gemini ਨੂੰ ਕਿਉਂ ਪਸੰਦ ਕਰਦੇ ਹਨ • ਸਾਡੇ ਨਵੀਨਤਮ ਮਾਡਲ, Gemini 3.8 Flash ਅਤੇ Gemini Omni, ਉਤਪਾਦਕਤਾ ਅਤੇ ਰਚਨਾਤਮਕਤਾ ਦੀ ਨਵੀਂ ਦੁਨੀਆ ਨੂੰ ਅਣਲਾਕ ਕਰਦੇ ਹਨ। • Gemini Spark 24/7 ਨਿੱਜੀ AI ਏਜੰਟ ਕਿਰਿਆਸ਼ੀਲਤਾ ਨਾਲ ਕਾਰਜਾਂ ਦਾ ਪ੍ਰਬੰਧਨ ਕਰਦਾ ਹੈ ਅਤੇ ਤੁਹਾਡੀ ਡਿਜੀਟਲ ਜ਼ਿੰਦਗੀ ਨੂੰ ਆਸਾਨ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ, ਇਹ ਸਭ ਤੁਹਾਡੀ ਨਿਗਰਾਨੀ ਹੇਠ ਹੁੰਦਾ ਹੈ। • ਰੋਜ਼ਾਨਾ ਦਾ ਬਿਉਰਾ ਏਜੰਟ ਤੁਹਾਨੂੰ ਸਵੇਰ ਦਾ ਵਿਅਕਤੀਗਤ ਬਿਉਰਾ ਦਿੰਦਾ ਹੈ ਅਤੇ ਤੁਹਾਡੇ ਦਿਨ ਦੀ ਸ਼ੁਰੂਆਤ ਕਰਨ ਲਈ ਤੁਹਾਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। • Gemini Live ਨਾਲ ਗੱਲਬਾਤ ਕਰੋ: ਅਸਲ-ਸਮੇਂ ਵਿੱਚ ਵਿਚਾਰ-ਵਟਾਂਦਰਾ ਕਰੋ ਜਾਂ ਤੁਹਾਨੂੰ ਜੋ ਵੀ ਦਿਖਾਈ ਦਿੰਦਾ ਹੈ, ਉਸ ਬਾਰੇ ਚਰਚਾ ਕਰਨ ਲਈ ਆਪਣੀ ਸਕ੍ਰੀਨ/ਕੈਮਰਾ ਸਾਂਝਾ ਕਰੋ। • ਲਿਖਤ ਦੀ ਲੰਬੀ ਸੂਚੀ ਦੀ ਬਜਾਏ, ਤੁਹਾਨੂੰ ਅੰਤਰਕਿਰਿਆਤਮਕ ਦ੍ਰਿਸ਼ਾਂ, ਟਾਈਮਲਾਈਨਾਂ ਅਤੇ ਅੰਤਰ-ਸੰਬੰਧਿਤ ਚਿੱਤਰਾਂ ਨਾਲ ਧਿਆਨ ਨਾਲ ਬਣਾਏ ਜਵਾਬ ਮਿਲਦੇ ਹਨ। • Gmail, Calendar, Google Photos, YouTube ਅਤੇ Search ਵਰਗੀਆਂ ਆਪਣੀਆਂ ਮਨਪਸੰਦ Google ਐਪਾਂ ਨੂੰ ਕਨੈਕਟ ਕਰ ਕੇ ਹੋਰ ਵਿਅਕਤੀਗਤ ਮਦਦ ਪ੍ਰਾਪਤ ਕਰੋ। • ਆਪਣੇ ਕੰਟੈਂਟ ਬਾਰੇ ਜਵਾਬ, ਸਾਰਾਂਸ਼ ਅਤੇ ਅੰਦਰੂਨੀ-ਝਾਤਾਂ ਪ੍ਰਾਪਤ ਕਰਨ ਲਈ ਦਸਤਾਵੇਜ਼, ਸਪਰੈੱਡਸ਼ੀਟਾਂ, ਫ਼ੋਟੋਆਂ, ਵੀਡੀਓ ਅਤੇ ਹੋਰ ਚੀਜ਼ਾਂ ਅੱਪਲੋਡ ਕਰੋ। ਆਪਣੀਆਂ ਰਚਨਾਤਮਕ ਜੁਗਤਾਂ ਨੂੰ ਅਸਲੀਅਤ ਵਿੱਚ ਬਦਲੋ • Nano Banana 2 ਨਾਲ ਫ਼ੋਟੋਆਂ ਸਿਰਜੋ ਅਤੇ ਉਨ੍ਹਾਂ ਦਾ ਸੰਪਾਦਨ ਕਰੋ: ਕੈਮਰੇ ਅਤੇ ਰੋਸ਼ਨੀ ਸੰਬੰਧੀ ਕੰਟਰੋਲਾਂ ਨੂੰ ਲਾਗੂ ਕਰੋ, ਇੱਕ ਤੋਂ ਵੱਧ ਚਿੱਤਰਾਂ ਨੂੰ ਮਿਲਾ ਕੇ ਮੌਕਅੱਪ ਬਣਾਓ, ਸਪਸ਼ਟ ਲਿਖਤ ਵਾਲੇ ਪੋਸਟਰ ਡਿਜ਼ਾਈਨ ਕਰੋ ਅਤੇ ਆਸਾਨੀ ਨਾਲ ਰੇਖਾ-ਚਿੱਤਰ ਤਿਆਰ ਕਰੋ। ਫਿਰ, ਲੋੜ ਮੁਤਾਬਕ ਇਸਦਾ ਆਕਾਰ ਬਦਲੋ। • Google AI Plus, Pro, Ultra ਅਤੇ Workspace ਵਰਤੋਂਕਾਰਾਂ ਲਈ Gemini Omni ਨਾਲ ਆਪਣੀਆਂ ਜੁਗਤਾਂ ਨੂੰ ਸਿਨੇਮਾਈ ਵੀਡੀਓ ਵਿੱਚ ਬਦਲੋ। • Lyria 3 ਨਾਲ ਕਿਸੇ ਵੀ ਪਲ ਲਈ ਵਿਉਂਤਬੱਧ ਸਾਊਂਡਟਰੈਕ ਬਣਾਓ। ਆਪਣੀ ਉਤਪਾਦਕਤਾ ਨੂੰ ਵਧਾਓ • NotebookLM ਨਾਲ ਖੋਜ ਕਰੋ: ਜ਼ਿਆਦਾ ਡੂੰਘਾਈ ਨਾਲ ਅਤੇ ਜ਼ਿਆਦਾ ਢੁਕਵੇਂ ਜਵਾਬ ਪ੍ਰਾਪਤ ਕਰੋ, ਜੋ ਤੁਹਾਡੀ ਨੋਟਬੁੱਕ ਵਿੱਚ ਮੌਜੂਦ ਸਰੋਤਾਂ 'ਤੇ ਆਧਾਰਿਤ ਹੋਣ • ਅਧਿਐਨ ਵਿੱਚ ਮਦਦ ਅਤੇ ਪ੍ਰੀਖਿਆ ਦੀ ਤਿਆਰੀ ਨੂੰ ਆਸਾਨ ਬਣਾਓ: ਵਿਉਂਤਬੱਧ ਅਭਿਆਸ ਕਵਿੱਜ਼ਾਂ ਅਤੇ ਅੰਤਰਕਿਰਿਆਤਮਕ ਦ੍ਰਿਸ਼ਟੀਕਰਨਾਂ ਨੂੰ ਸਿਰਜਣ ਲਈ ਆਪਣੇ ਕਲਾਸ ਨੋਟਸ ਅੱਪਲੋਡ ਕਰੋ। • ਸਧਾਰਨ ਪ੍ਰੋਂਪਟ ਨੂੰ ਪ੍ਰੋਟੋਟਾਈਪ ਵਿੱਚ ਬਦਲੋ: ਵੈੱਬ ਪੰਨੇ, ਗੇਮਾਂ ਜਾਂ ਡੈਸ਼ਬੋਰਡ ਬਣਾਓ। ਤੁਸੀਂ ਤੁਰਦੇ-ਫਿਰਦੇ ਸੁਣਨ ਲਈ ਆਪਣੀਆਂ ਫ਼ਾਈਲਾਂ ਨੂੰ ਪੌਡਕਾਸਟ-ਸ਼ੈਲੀ ਦੀ ਰੂਪ-ਰੇਖਾ ਵਿੱਚ ਵੀ ਬਦਲ ਸਕਦੇ ਹੋ। ਅੱਪਗ੍ਰੇਡ ਕਰਨ 'ਤੇ ਹੋਰ ਅਣਲਾਕ ਕਰੋ Google AI Plus, Pro ਜਾਂ Ultra ਪਲਾਨਾਂ 'ਤੇ ਅੱਪਗ੍ਰੇਡ ਕਰ ਕੇ ਆਪਣੇ Gemini ਐਪ ਅਨੁਭਵ ਦਾ ਪੱਧਰ ਵਧਾਓ, ਜਿਸ ਨਾਲ ਤੁਹਾਨੂੰ ਹੋਰ ਵੀ ਗੁੰਝਲਦਾਰ ਕਾਰਜਾਂ ਅਤੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ। Gemini ਐਪਾਂ ਸੰਬੰਧੀ ਪਰਦੇਦਾਰੀ ਨੋਟਿਸ ਦੀ ਸਮੀਖਿਆ ਕਰੋ: g.co/gemini/privacynotice. ਨੋਟ ਕਰੋ: ਹਾਲਾਂਕਿ Gemini ਇੱਕ ਸ਼ਾਨਦਾਰ ਉਤਪਾਦਕਤਾ ਪਾਰਟਨਰ ਹੈ, ਪਰ ਇਹ ਫ਼ਿਲਹਾਲ ਸਿੱਧੇ ਅਲਾਰਮ ਸੈੱਟ ਕਰਨ ਜਾਂ SMS ਭੇਜਣ ਵਰਗੀਆਂ iOS ਡੀਵਾਈਸ ਕਾਰਵਾਈਆਂ ਦਾ ਸਮਰਥਨ ਨਹੀਂ ਕਰਦਾ। Gemini for Business ਯੋਗ Google Workspace ਪਲਾਨਾਂ ਰਾਹੀਂ ਉਪਲਬਧ ਹੈ।

  • 4.5
    5 ਵਿੱਚੋਂ
    8.6 ਲੱਖ ਰੇਟਿੰਗਾਂ

- UI ਵਿੱਚ ਸੁਧਾਰ ਕੀਤਾ ਗਿਆ ਅਤੇ ਬੱਗ ਠੀਕ ਕੀਤੇ ਗਏ।

ਡਿਵੈਲਪਰ, Google ਨੇ ਸੰਕੇਤ ਦਿੱਤਾ ਹੈ ਕਿ ਐਪ ਦੇ ਪਰਦੇਦਾਰੀ ਅਭਿਆਵਾਂ ਵਿੱਚ ਹੇਠਾਂ ਵਰਣਿਤ ਅਨੁਸਾਰ ਡਾਟਾ ਦਾ ਪ੍ਰਬੰਧਨ ਸ਼ਾਮਲ ਹੋ ਸਕਦਾ ਹੈ। ਵਧੇਰੇ ਜਾਣਕਾਰੀ ਲਈ, ਡਿਵੈਲਪਰ ਦੀ ਪਰਦੇਦਾਰੀ ਨੀਤੀ ਦੇਖੋ।

  • ਤੁਹਾਡੇ ਨਾਲ ਲਿੰਕ ਕੀਤਾ ਡੇਟਾ

    ਅੱਗੇ ਦਿੱਤਾ ਡੇਟਾ ਇਕੱਤਰ ਕੀਤਾ ਜਾ ਸਕਦਾ ਹੈ ਅਤੇ ਤੁਹਾਡੀ ਪਛਾਣ ਨਾਲ ਲਿੰਕ ਕੀਤਾ ਜਾ ਸਕਦਾ ਹੈ:

    • ਖ਼ਰੀਦਦਾਰੀਆਂ
    • ਟਿਕਾਣਾ
    • ਸੰਪਰਕ ਜਾਣਕਾਰੀ
    • ਸੰਪਰਕ
    • ਵਰਤੋਂਕਾਰ ਕੰਟੈਂਟ
    • ਖੋਜ ਇਤਿਹਾਸ
    • ਬਰਾਊਜ਼ਿੰਗ ਇਤਿਹਾਸ
    • ਪਛਾਣਕਰਤਾ
    • ਵਰਤੋਂ ਡੇਟਾ
    • ਸੰਵੇਦਨਸ਼ੀਲ ਜਾਣਕਾਰੀ
    • ਡਾਇਗਨੌਸਟਿਕਸ
    • ਹੋਰ ਡੇਟਾ

ਉਦਾਹਰਣ ਲਈ, ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਵਿਸ਼ੇਸ਼ਤਾਵਾਂ ਜਾਂ ਤੁਹਾਡੀ ਉਮਰ ਦੇ ਅਧਾਰ ’ਤੇ ਪਰਦੇਦਾਰੀ ਅਭਿਆਸਾਂ ਵੱਖ-ਵੱਖ ਹੋ ਸਕਦੀਆਂ ਹਨ। ਹੋਰ ਜਾਣੋ

ਡਿਵੈਲਪਰ ਨੇ ਅਜੇ ਸੰਕੇਤ ਨਹੀਂ ਦਿੱਤਾ ਕਿ ਇਹ ਐਪ ਕਿਹੜੀਆਂ ਐਕਸੈੱਸਬਿਲਟੀ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਦੀ ਹੈ। ਹੋਰ ਜਾਣੋ

ਪ੍ਰਦਾਤਾ
Google LLC
ਆਕਾਰ
391.7 MB
ਸ਼੍ਰੇਣੀ
ਉਤਪਾਦਕਤਾ
ਅਨੁਕੂਲਤਾ
iOS 17.4 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਦੀ ਲੋੜ ਹੈ।
  • iPhone
    iOS 17.4 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਦੀ ਲੋੜ ਹੈ।
  • iPad
    iPadOS 17.4 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਦੀ ਲੋੜ ਹੈ।
ਭਾਸ਼ਾਵਾਂ
ਪੰਜਾਬੀ ਅਤੇ 70 ਹੋਰ
  • ਪੰਜਾਬੀ,Afrikaans,Albanian,Amharic,Armenian,Assamese,Azerbaijani,Basque,Belarusian,Bengali,Bosnian,Bulgarian,Cambodian,Galician,Georgian,Gujarati,Hindi,Kazakh,Laotian,Nepali,Oriya,Serbian,Simplified Chinese,Slovenian,Swahili,Traditional Chinese,Urdu,Uzbek,Vietnamese,Zulu,ਅਰਬੀ,ਅੰਗਰੇਜ਼ੀ,ਆਈਸਲੈਂਡਿਕ,ਇਤਾਲਵੀ,ਇਸਤੋਨੀਆਈ,ਇੰਡੋਨੇਸ਼ੀਆਈ,ਕਾਤਾਲਾਨ,ਕੋਰੀਅਨ,ਕ੍ਰੋਏਸ਼ੀਆਈ,ਕੰਨੜ,ਗ੍ਰੀਕ,ਚੈੱਕ,ਜਪਾਨੀ,ਜਰਮਨ,ਡੈਨਿਸ਼,ਡੱਚ,ਤਮਿਲ,ਤੁਰਕੀ,ਤੇਲਗੂ,ਥਾਈ,ਨਾਰਵੇਜੀਅਨ ਬੋਕਮਾਲ,ਪੁਰਤਗਾਲੀ,ਪੋਲਿਸ਼,ਫ਼ਰਾਂਸੀਸੀ,ਫ਼ਿਨਿਸ਼,ਫਿਲੀਪੀਨੀ,ਮਰਾਠੀ,ਮਲਾਏ,ਮਲਿਆਲਮ,ਮੈਸੇਡੋਨੀਅਨ,ਮੰਗੋਲ,ਯੂਕਰੇਨੀ,ਰੂਸੀ,ਰੋਮਾਨੀਆਈ,ਲਾਤਵੀਆਈ,ਲਿਥੁਆਨੀਆਈ,ਸਪੇਨੀ,ਸਲੋਵਾਕ,ਸਵੀਡਿਸ਼,ਹਿਬਰੂ,ਹੰਗੇਰੀਆਈ
ਉਮਰ ਰੇਟਿੰਗ
13+
  • 13+
  • ਵਿਰਲਾ
    ਕਾਰਟੂਨ ਜਾਂ ਫੈਂਟਸੀ ਹਿੰਸਾ
    ਯਥਾਰਥਵਾਦੀ ਹਿੰਸਾ
    ਅਸ਼ਲੀਲਤਾ ਜਾਂ ਕ੍ਰੁਡ ਹਿਊਮਰ
    ਪਰਿਪੱਕ ਜਾਂ ਸੁਝਾਅ ਦੇਣ ਵਾਲੇ ਥੀਮ
    ਦਹਿਸ਼ਤ/ਡਰ ਥੀਮ
    ਮੈਡੀਕਲ/ਇਲਾਜ ਸੰਬੰਧੀ ਜਾਣਕਾਰੀ
    ਸ਼ਰਾਬ, ਤੰਬਾਕੂ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਹਵਾਲੇ
    ਜਿਨਸੀ ਸਮੱਗਰੀ ਜਾਂ ਨਗਨਤਾ
    ਬੰਦੂਕਾਂ ਜਾਂ ਹੋਰ ਹਥਿਆਰ

    ਵਿੱਚ ਹੈ
    ਸਿਹਤ ਜਾਂ ਤੰਦਰੁਸਤੀ ਸੰਬੰਧੀ ਵਿਸ਼ੇ
ਐਪ-ਅੰਦਰ ਖ਼ਰੀਦਾਂ
ਹਾਂ
  • Google AI Pro (5 TB) ₹ 1,950
  • Google AI Plus (400 GB) ₹ 399
  • Google AI Pro (5 TB) ₹ 1,950
  • Google AI Plus (400 GB) ₹ 399
  • Google AI Pro (5 TB) ₹ 1,950
  • Google AI Pro (5 TB) ₹ 1,950
  • 30 GB ₹ 59
  • Google AI Plus (400 GB) ₹ 399
  • 100 GB ₹ 149
  • Google AI Plus (400 GB) ₹ 4,000
ਕਾਪੀਰਾਈਟ
© 2026 Google Inc.